ਨਵੀਂ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਓਨਟਾਰੀਓ ਵਿਧਾਨ ਸਭਾ ਚੋਣਾਂ
ਓਨਟਾਰੀਓ, 3 ਅਗਸਤ (ਪੰਜਾਬ ਮੇਲ)- ਓਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ‘ਤੇ ਹੀ ਮੁਕਾਬਲਾ ਹੋਵੇਗਾ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਓਨਟਾਰੀਓ ਇਸ ਵਾਰ ਰਵਾਇਤ ਤੋੜ ਰਿਹਾ ਹੈ ਅਤੇ ਫੈਡਰਲ ਸਰਕਾਰ ਦੀ ਨਵੀਂ ਹਲਕਾਬੰਦੀ ਮੁਤਾਬਕ ਵਧੀਆਂ ਹੋਈਆਂ ਸੀਟਾਂ ‘ਤੇ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ। ਡਗ ਫੋਰਡ ਦੇ ਇਸ […]