ਬਾਰਾਂ ਬੋਰ ਦਾ ਫਾਇਰ ਬਣਿਆ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ
– ਪੁਲਿਸ ਨੇ ਅਜੇ ਨਸ਼ਰ ਨਹੀਂ ਕੀਤੀ ਪੋਸਟਮਾਰਟਮ ਦੀ ਰਿਪੋਰਟ – ਐੱਫ.ਆਈ.ਆਰ. ਵੀ ਅਜੇ ਨਹੀਂ ਭੇਜੀ ਗਈ ਹਰਿਆਣਾ ਪਟਿਆਲਾ, 6 ਮਾਰਚ (ਪੰਜਾਬ ਮੇਲ)- ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ‘ਚ ਪੰਜਾਬ ਹਰਿਆਣਾ ਦੀ ਹੱਦ ‘ਤੇ 21 ਫਰਵਰੀ 2024 ਨੂੰ ਸਿਰ ‘ਚ ਗੋਲੀ ਲੱਗਣ ਕਾਰਨ ਮੌਤ ਦੇ ਮੂੰਹ ਪਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ […]