ਕੈਨੇਡਾ ਵਿੱਚ ਸ਼ਰਣ ਲਈ ਅਰਜ਼ੀਆਂ ਵੱਧ ਰਹੀਆਂ ਹਨ
ਓਟਾਵਾ, 27 ਸਤੰਬਰ (ਪੰਜਾਬ ਮੇਲ)- ਡਿਪਾਰਟਮੈਂਟ ਆਫ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 2024 ਦੇ ਪਹਿਲੇ 8 ਮਹੀਨਿਆਂ ਦੌਰਾਨ 13,000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸ਼ਰਣ ਲਈ ਅਰਜ਼ੀ ਦਿੱਤੀ ਹੈ। 1 ਜਨਵਰੀ ਤੋਂ 31 ਅਗਸਤ ਦੇ ਵਿਚਕਾਰ, ਕੈਨੇਡਾ ਵਿੱਚ 119,835 ਸ਼ਰਣ ਅਰਜ਼ੀਆਂ ਦਿੱਤੀਆਂ ਗਈਆਂ ਸਨ। ਇਹਨਾਂ ਵਿੱਚੋਂ, 12,915 ਦਾਅਵੇਦਾਰ […]