UN ਵੱਲੋਂ ਕਮਲ ਕਿਸ਼ੋਰ ਦੀ ਵਿਸ਼ੇਸ਼ ਪ੍ਰਤੀਨਿਧ ਵਜੋਂ ਨਿਯੁਕਤੀ
ਸੰਯੁਕਤ ਰਾਸ਼ਟਰ, 29 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਦੀ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ.ਡੀ.ਐੱਮ.ਏ.) ਲਈ ਕੰਮ ਕਰਦੇ ਸਿਖਰਲੇ ਅਧਿਕਾਰੀ ਨੂੰ ਆਫ਼ਤ/ਸੰਕਟ ਦਾ ਜ਼ੋਖ਼ਮ ਘਟਾਉਣ ਲਈ ਆਪਣਾ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਹੈ। ਯੂ.ਐੱਨ. ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਨਿਯਮਤ ਬ੍ਰੀਫਿੰਗ ਦੌਰਾਨ ਕਿਹਾ ਕਿ ਕਮਲ ਕਿਸ਼ੋਰ (55) ਨੂੰ ਸੰਯੁਕਤ […]