ਐਡੀਸਨ ਨਿਊਜਰਸੀ ‘ਚ ਪਟੇਲ ਬ੍ਰਦਰਜ਼ ਸਟੋਰ ਚਲਾ ਰਹੇ ਗੁਜਰਾਤੀ ਨੌਜਵਾਨ ‘ਤੇ ਹਮਲਾ, ਕਾਰ ਲੁੱਟਣ ਦੀ ਕੋਸ਼ਿਸ਼
ਨਿਊਜਰਸੀ ,21 ਮਾਰਚ (ਰਾਜ ਗੋਗਨਾ/(ਪੰਜਾਬ ਮੇਲ)- ਅਮਰੀਕਾ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਲੁਟੇਰਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਨਿਊਜਰਸੀ ਵਿੱਚ ਹੀ ਪਟੇਲ ਬ੍ਰਦਰਜ਼ ਸਟੋਰ ਦੇ ਬਾਹਰ ਪਾਰਕਿੰਗ ਵਿੱਚ ਇੱਕ ਗੁਜਰਾਤੀ ਨੌਜਵਾਨ ਦੀ SUV ਕਾਰ ਨੂੰ ਕਾਰਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਨੌਜਵਾਨ ਪਟੇਲ ਬ੍ਰਦਰਜ ਸਟੋਰ ਦੇ ਮਾਲਕ ਕੌਸ਼ਿਕ ਪਟੇਲ ਦਾ […]