ਕੈਨੇਡਾ ਨੇ ਇਕ ਮਹੀਨੇ ‘ਚ ਦੂਜੀ ਵਾਰ ਵਿਆਜ ਦਰਾਂ ਘਟਾਈਆਂ
ਕੈਨੇਡਾ, 25 ਜੁਲਾਈ (ਪੰਜਾਬ ਮੇਲ)- ਬੈਂਕ ਆਫ ਕੈਨੇਡਾ ਨੇ ਆਪਣੀ ਮੁੱਖ ਵਿਆਜ ਦਰ ਨੂੰ ਘਟਾ ਕੇ 4.5 ਫ਼ੀਸਦੀ ਕਰ ਦਿੱਤਾ ਹੈ। ਗਵਰਨਰ ਟਿਫ ਮੈਕਲੇਮ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਮਹਿੰਗਾਈ ਵਿਚ ਗਿਰਾਵਟ ਜਾਰੀ ਰਹਿੰਦੀ ਹੈ ਤਾਂ ਹੋਰ ਦਰਾਂ ਵਿਚ ਕਟੌਤੀ ਦੀ ਉਮੀਦ ਕਰਨਾ ਉਚਿਤ ਹੋਵੇਗਾ। ਜੂਨ ਵਿਚ ਮਹਿੰਗਾਈ ਘਟਣ ਤੋਂ ਬਾਅਦ ਅਰਥਸ਼ਾਸਤਰੀਆਂ ਦੁਆਰਾ […]