ਟਾਂਡਾ ਦੇ ਪਿੰਡ ‘ਚ ਸਰਪੰਚੀ ਲਈ ਉਮੀਦਵਾਰਾਂ ‘ਚ ਮੁਕਾਬਲਾ ਰਿਹਾ ਟਾਈ
-ਪਰਚੀ ਪਾ ਕੇ ਹੋਇਆ ਸਰਪੰਚ ਦਾ ਫੈਸਲਾ ਟਾਂਡਾ ਉੜਮੁੜ, 16 ਅਕਤੂਬਰ (ਪੰਜਾਬ ਮੇਲ)- ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਜੌੜਾ ਵਿਖੇ ਪੰਚਾਇਤ ਦੀ ਹੋਈ ਚੋਣ ਦੌਰਾਨ ਸਰਪੰਚੀ ਦਾ ਦਾਅਵਾ ਕਰਨ ਵਾਲੇ ਦੋ ਉਮੀਦਵਾਰਾਂ ਵਿਚ ਮੁਕਾਬਲਾ ਟਾਈ ਰਿਹਾ। ਇਸ ਸਬੰਧੀ ਇਕੱਤਰ ਜਾਣਕਾਰੀ ਸਰਪੰਚ ਦੀ ਚੋਣ ਲੜ ਰਹੇ ਉੱਘੇ ਟਰਾਂਸਪੋਰਟਰ ਅਤੇ ਸਮਾਜ ਸੇਵੀ ਮਨਪ੍ਰੀਤ ਸਿੰਘ ਗੋਲਡੀ ਨਰਵਾਲ ਅਤੇ […]