ਨਿੱਕੀ ਹੇਲੇ ਵੱਲੋਂ ਨਾਮਜ਼ਦਗੀ ਦੀ ਦੌੜ ‘ਚੋਂ ਰਸਮੀ ਤੌਰ ‘ਤੇ ਹਟਣ ਦਾ ਐਲਾਨ
-ਟਰੰਪ ਦਾ ਨਹੀਂ ਕੀਤਾ ਸਮਰਥਨ ਸੈਕਰਾਮੈਂਟੋ, 7 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਨਿੱਕੀ ਹੇਲੇ ਨੇ ਰਿਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਵਿਚ ਉਮੀਦਵਾਰ ਬਣਨ ਲਈ ਨਾਮਜ਼ਦਗੀ ਦੌੜ ਵਿਚੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਕੈਰੋਲੀਨਾ ‘ਚ ਚਾਰਲਸਟੋਨ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਹੈ ਕਿ ”ਸਮਾਂ ਆ ਚੁੱਕਾ ਹੈ ਕਿ […]