ਟਰੰਪ ਵੱਲੋਂ ਰਹੱਸਮਈ ਡਰੋਨ ਦਿਖਾਈ ਦੇਣ ‘ਤੇ ਡੇਗਣ ਦੇ ਨਿਰਦੇਸ਼
ਵਾਸ਼ਿੰਗਟਨ, 14 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਦੇਖੇ ਗਏ ਰਹੱਸਮਈ ਡ੍ਰੋਨਾਂ ਨੂੰ ‘ਸ਼ੂਟ’ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਹੱਸਮਈ ਡਰੋਨ ਸਭ ਤੋਂ ਪਹਿਲਾਂ ਨਿਊਜਰਸੀ ‘ਚ ਦੇਖੇ ਗਏ ਸਨ ਪਰ ਉਦੋਂ ਤੋਂ ਇਸ ਤਰ੍ਹਾਂ ਦੇ ਡਰੋਨ ਹੋਰ ਥਾਵਾਂ ‘ਤੇ ਵੀ ਦਿਖਾਈ ਦੇਣ ਲੱਗੇ ਹਨ। […]