ਫੀਫਾ ਵਰਲਡ ਕੱਪ: ਮਿਡਲ ਈਸਟ ਜੰਗ ਕਾਰਨ ਈਰਾਨ ਵੱਲੋਂ ਅਮਰੀਕਾ ਜਾ ਕੇ ਖੇਡਣ ਤੋਂ ਸਾਫ਼ ਇਨਕਾਰ
ਤਹਿਰਾਨ, 20 ਮਾਰਚ (ਪੰਜਾਬ ਮੇਲ)- ਮਿਡਲ ਈਸਟ ਵਿਚ ਜਾਰੀ ਜੰਗ ਅਤੇ ਵਧਦੇ ਤਣਾਅ ਦਾ ਅਸਰ ਹੁਣ ਖੇਡ ਜਗਤ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ 2026 ਨੂੰ ਲੈ ਕੇ ਈਰਾਨ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਅਮਰੀਕਾ ਵਿਚ ਕੋਈ ਵੀ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, ਈਰਾਨ ਨੇ ਵਿਸ਼ਵ ਕੱਪ […]