ਸਰਬਜੀਤ ਸਿੰਘ ਖ਼ਾਲਸਾ ਨੇ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ
-‘ਆਜ਼ਾਦ’ ਉਮੀਦਵਾਰ ਵਜੋਂ ਲੜੀ ਸੀ ਚੋਣ; ਕਰਮਜੀਤ ਅਨਮੋਲ ਨੂੰ ਪਛਾੜਿਆ ਫਰੀਦਕੋਟ, 6 ਜੂਨ (ਪੰਜਾਬ ਮੇਲ)- ਇਸ ਵਾਰ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਨੇ ਆਪ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੱਡੀ ਲੀਡ ਨਾਲ ਹਰਾਇਆ ਹੈ। ਸਰਬਜੀਤ ਸਿੰਘ ਖ਼ਾਲਸਾ ਨੇ ਪਹਿਲੇ ਰੁਝਾਨ ਤੋਂ ਲੈ ਕੇ ਆਖਰੀ ਰੁਝਾਨ ਤੱਕ ਲੀਡ ‘ਤੇ ਰਹਿ ਕੇ ਕਰਮਜੀਤ ਅਨਮੋਲ ਨੂੰ ਪਛਾੜਿਆ। […]