ਅਮਰੀਕਾ ਵੱਲੋਂ 18 ਕੰਪਨੀਆਂ ਅਤੇ ਲੋਕਾਂ ‘ਤੇ ਪਾਬੰਦੀ;
-ਪਾਬੰਦੀਸ਼ੁਦਾ ਲੋਕਾਂ ‘ਚ ਦੋ ਭਾਰਤੀ ਸ਼ਾਮਲ ਵਾਸ਼ਿੰਗਟਨ, 18 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਈਰਾਨੀ ਤੇਲ ਦੀ ਢੋਆ-ਢੁਆਈ ਮਾਮਲੇ ਵਿਚ ਹੂਤੀ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ 18 ਕੰਪਨੀਆਂ ਅਤੇ ਲੋਕਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀਸ਼ੁਦਾ ਲੋਕਾਂ ਵਿਚ ਦੋ ਭਾਰਤੀ ਵੀ ਸ਼ਾਮਲ ਹਨ। ਦੋਸ਼ ਹੈ ਕਿ ਇਸ ਤੇਲ ਦੀ ਢੋਆ-ਢੁਆਈ ਤੋਂ ਹੋਣ ਵਾਲੀ ਆਮਦਨ […]