ਵਿਨੇਸ਼ ਫੋਗਾਟ 2028 ਓਲੰਪਿਕ ‘ਚ ਹਿੱਸਾ ਲੈਣ ਦੀ ਚਾਹਵਾਨ; ਸੰਨਿਆਸ ਦਾ ਫੈਸਲਾ ਲਿਆ ਵਾਪਸ
ਚੰਡੀਗੜ੍ਹ, 12 ਦਸੰਬਰ (ਪੰਜਾਬ ਮੇਲ)- ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਫੈਸਲਾ ਪਲਟਦਿਆਂ ਕੁਸ਼ਤੀ ਵਿਚ ਵਾਪਸੀ ਕਰਨ ਦਾ ਅੱਜ ਐਲਾਨ ਕੀਤਾ ਹੈ। ਉਹ ਲਾਸ ਏਂਜਲਸ ਵਿਚ ਸਾਲ 2028 ਵਿਚ ਹੋਣ ਵਾਲੀ ਓਲੰਪਿਕ ਵਿਚ ਹਿੱਸਾ ਲੈਣਾ ਚਾਹੁੰਦੀ ਹੈ। ਵਿਨੇਸ਼ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਅਪਲੋਡ ਕਰਦਿਆਂ ਐਲਾਨ ਕੀਤਾ ਕਿ ਖੇਡਣ ਦਾ ਜਜ਼ਬਾ ਕਦੇ ਖਤਮ ਨਹੀਂ […]