ਕੈਨੇਡਾ ਪੜ੍ਹਨ ਗਏ ਅੰਤਰਰਾਸ਼ਟਰੀ ਵਿਦਿਆਰਥੀ ਲੰਬੇਂ ਸਮੇਂ ਤੋਂ ਗੈਰਹਾਜ਼ਰ!
-ਆਈ.ਆਰ.ਸੀ.ਸੀ. ਨੇ ਜਾਰੀ ਕੀਤੇ ਹੈਰਾਨੀਜਨਕ ਅੰਕੜੇ ਓਟਾਵਾ, 20 ਜਨਵਰੀ (ਪੰਜਾਬ ਮੇਲ)- ਵੱਡੀ ਗਿਣਤੀ ‘ਚ ਭਾਰਤੀ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ ਜਾਂਦੇ ਹਨ। ਹਾਲ ਹੀ ਵਿਚ ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਦੇ ਅੰਕੜਿਆਂ ਅਨੁਸਾਰ ਕੈਨੇਡੀਅਨ ਸਟੱਡੀ ਪਰਮਿਟ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ”ਨੋ ਸ਼ੋਅਸ” ਹੋਣ ਦਾ ਇੱਕ ਪਰੇਸ਼ਾਨ ਕਰਨ ਵਾਲਾ ਪੈਟਰਨ ਹੈ, ਜਿਸ ਵਿਚ ਲਗਭਗ […]