ਟਰੰਪ ਪ੍ਰਸ਼ਾਸਨ ਵੱਲੋਂ ਵੱਖ-ਵੱਖ ਦੇਸ਼ਾਂ ਵਿਚਲੇ 2 ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰਨ ਦੀ ਤਿਆਰੀ
ਸੈਕਰਾਮੈਂਟੋ, 18 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਬਾਹਰਲੇ ਦੇਸ਼ਾਂ ਵਿਚ ਚੱਲ ਰਹੇ ਦੋ ਦਰਜਨ ਤੋਂ ਵਧ ਦੂਤਘਰਾਂ ਤੇ ਕੌਂਸਲਖਾਨਿਆਂ ਨੂੰ ਬੰਦ ਕਰ ਦਿੱਤਾ ਜਾਵੇਗਾ। ਮੀਡੀਆ ਨੂੰ ਇੰਟਰਨਲ ਸਟੇਟ ਡਿਪਾਰਟਮੈਂਟ ਤੋਂ ਮਿਲੇ ਇਕ ਦਸਤਾਵੇਜ਼ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਵਿਦੇਸ਼ਾਂ ‘ਚ ਕੂਟਨੀਤਿਕ ਵਿਵਸਥਾ ‘ਚ ਵੱਡੀਆਂ ਤਬਦੀਲੀਆਂ ਕਰਨਾ ਚਾਹੁੰਦੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ […]