ਆਸਟ੍ਰੇਲੀਆ ‘ਚ ਵਿਦੇਸ਼ੀਆਂ ‘ਤੇ ਸਥਾਪਿਤ ਜਾਇਦਾਦ ਖਰੀਦਣ ‘ਤੇ ਲੱਗ ਸਕਦੀ ਹੈ ਪਾਬੰਦੀ!
-ਭਾਰਤੀਆਂ ਲਈ ਖੜ੍ਹੀ ਹੋ ਸਕਦੀ ਹੈ ਮੁਸੀਬਤ! ਮੈਲਬੌਰਨ, 17 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ ਬਾਅਦ ਹੁਣ ਆਸਟ੍ਰੇਲੀਆ ਵੀ ਇੱਕ ਅਜਿਹਾ ਨਿਯਮ ਲਾਗੂ ਕਰਨ ਜਾ ਰਿਹਾ ਹੈ ਜੋ ਭਾਰਤੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਦਰਅਸਲ ਆਸਟ੍ਰੇਲੀਆ ਅਗਲੇ 2 ਸਾਲਾਂ ਲਈ ਵਿਦੇਸ਼ੀਆਂ ਨੂੰ ਸਥਾਪਿਤ ਘਰ ਖਰੀਦਣ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਦਮ […]