ਹਰੀਪੁਰ ਨਾਈਟ ‘ਚ ਪਿੰਡ ਦੇ ਮਾਣਮੱਤੇ ਐਂਕਰ ਬਲਦੇਵ ਰਾਹੀ ਦਾ ਸਨਮਾਨ

ਟੋਰਾਂਟੋ, 26 ਅਕਤੂਬਰ (ਪੰਜਾਬ ਮੇਲ)- ਇੰਡੀਆ ਵਿਚ ਦੋਆਬੇ ਦੀ ਜਰਖੇਜ਼ ਧਰਤੀ ਆਦਮਪੁਰ ਦੇ ਨੇੜਲੇ ਪਿੰਡ ਹਰੀਪੁਰ ਵਿਸ਼ਵ ਪੱਧਰ ‘ਤੇ ਇੱਕ ਨਾਮਵਰ ਪਿੰਡ ਹੈ। ਇਸੇ ਪਿੰਡ ਦੇ ਪਰਦੇਸਾਂ ਵਿਚ ਬੈਠੇ ਐੱਨ.ਆਰ.ਆਈ. ਭਰਾ ਮੌਜਾਂ ਮਾਣ ਰਹੇ ਹਨ। ਖ਼ਾਸ ਕਰਕੇ ਕੈਨੇਡਾ ਵਿਚ ਵਸਦੇ ਹਰੀਪੁਰ ਵਾਲੇ ਹਰੇਕ ਸਾਲ ਹਰੀਪੁਰ ਨਾਈਟ ਕਰਵਾਉਂਦੇ ਹਨ। ਬੀਤੇ ਵੀਕਐਂਡ ‘ਤੇ ਸਤਿਕਾਰ ਬੈਂਕੁਇਟ ਹਾਲ ਵਿਚ […]

ਅਮਰੀਕਾ ਚੋਣਾਂ: ਮਸ਼ਹੂਰ ਅਮਰੀਕੀ ਗਾਇਕਾ ਬਿਓਨਸੇ ਵੱਲੋਂ ਕਮਲਾ ਹੈਰਿਸ ਲਈ ਪ੍ਰਚਾਰ

ਹਿਊਸਟਨ, 26 ਅਕਤੂਬਰ (ਪੰਜਾਬ ਮੇਲ)- ਮਸ਼ਹੂਰ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਬਿਓਨਸੇ ਨੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਲਈ ਸ਼ੁੱਕਰਵਾਰ ਰਾਤ ਨੂੰ ਪ੍ਰਚਾਰ ਕਰਦੇ ਹੋਏ ਇੱਥੇ ਇੱਕ ਰੈਲੀ ਵਿਚ ਕਿਹਾ ਕਿ ਮੈਂ ਇੱਥੇ ਕਿਸੇ ਸੈਲੀਬ੍ਰਿਟੀ ਵਜੋਂ, ਕਿਸੇ ਨੇਤਾ ਵਜੋਂ ਨਹੀਂ ਆਈ ਹਾਂ, ਸਗੋਂ ਮੈਂ ਇੱਥੇ ਇਕ ਮਾਂ ਦੇ ਰੂਪ ਵਿਚ ਆਈ ਹਾਂ। […]

ਅਮਰੀਕਾ ‘ਚ ਗੈਰ ਕਾਨੂੰਨੀ ਰਹਿ ਰਹੇ ਭਾਰਤੀ ਨਾਗਰਿਕ ਹੋਣਗੇ ਡਿਪੋਰਟ!

-ਗੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਣ ਲਈ ਜੂਨ 2024 ‘ਚ ਨਵਾਂ ਨਿਯਮ ਹੋਇਆ ਲਾਗੂ -ਡਿਪੋਰਟ ਕਰਨ ਲਈ ਇੱਕ ਚਾਰਟਰਡ ਫਲਾਈਟ ਕਿਰਾਏ ‘ਤੇ ਲਈ ਵਾਸ਼ਿੰਗਟਨ, 26 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਲਈ ਇੱਕ ਚਾਰਟਰਡ ਫਲਾਈਟ ਕਿਰਾਏ ‘ਤੇ ਲਈ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਹੈ ਕਿ […]

ਇਕ ਸਾਲ ‘ਚ 90 ਹਜ਼ਾਰ ਭਾਰਤੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਆਉਂਦੇ ਹੋਏ ਗ੍ਰਿਫ਼ਤਾਰ

-ਮੈਕਸੀਕੋ ਨਾਲੋਂ ਕੈਨੇਡਾ ਦੇ ਰਸਤੇ ਨੂੰ ਦਿੱਤੀ ਗਈ ਤਰਜੀਹ ਵਾਸ਼ਿੰਗਟਨ, 26 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਖ਼ਤਰਨਾਕ ਰਸਤਿਆਂ ਅਤੇ ਜਾਨ ਖ਼ਤਰੇ ਵਿਚ ਹੋਣ ਦੇ ਬਾਵਜੂਦ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿਚ ਕਮੀ ਨਹੀਂ ਆ ਰਹੀ ਹੈ। ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਯੂ.ਐੱਸ.-ਸੀ.ਬੀ.ਪੀ.) ਦੇ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ, 29 […]

ਟਰੂਡੋ ਵੱਲੋਂ ‘ਕੈਨੇਡਾ ਫਰਸਟ ਨੀਤੀ’ ਦਾ ਐਲਾਨ

-ਇਸ ਨੀਤੀ ਦਾ ਸਭ ਤੋਂ ਵਧ ਅਸਰ ਇਥੇ ਰਹਿਣ ਵਾਲੇ ਭਾਰਤੀਆਂ ‘ਤੇ ਪਵੇਗਾ ਟੋਰਾਂਟੋ, 26 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਰਮਿਆਨ ਕੈਨੇਡੀਅਨ ਪੀ.ਐੱਮ. ਟਰੂਡੋ ਨੇ ਕੈਨੇਡਾ ਫਰਸਟ ਨੀਤੀ ਦਾ ਐਲਾਨ ਕੀਤਾ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ‘ਚ ਇਸ ਨੀਤੀ ਦਾ ਸਭ ਤੋਂ ਜ਼ਿਆਦਾ ਅਸਰ ਉਥੇ ਰਹਿਣ ਵਾਲੇ ਭਾਰਤੀਆਂ ‘ਤੇ ਪਵੇਗਾ। ਸੋਸ਼ਲ ਮੀਡੀਆ […]

ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਨਿਗਰਾਨਾਂ ਦੀ ਨਿਯੁਕਤੀ

ਚੰਡੀਗੜ੍ਹ, 26 ਅਕਤੂਬਰ (ਪੰਜਾਬ ਮੇਲ)- ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ ਕੀਤੇ ਗਏ ਹਨ, ਜੋ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ […]

ਜਰਮਨੀ 90 ਹਜ਼ਾਰ ਹੁਨਰਮੰਦ ਪੇਸ਼ੇਵਰ ਭਾਰਤੀਆਂ ਨੂੰ ਦੇਵੇਗਾ ਵਰਕ ਵੀਜ਼ਾ!

ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਮੇਲ)- ਜਰਮਨੀ ਨੇ ਭਾਰਤ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਜਰਮਨੀ ਹਰ ਸਾਲ ਸਿਰਫ 20 ਹਜ਼ਾਰ ਵੀਜ਼ੇ ਜਾਰੀ ਕਰਦਾ ਹੈ, ਜਿਸ ਨੂੰ ਹੁਣ ਵਧਾ ਕੇ 90 ਹਜ਼ਾਰ ਕਰ ਦਿੱਤਾ ਗਿਆ ਹੈ। ਜਰਮਨ ਸਰਕਾਰ ਦੇ ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਮਜ਼ਬੂਤ […]

ਪੁਣੇ ਟੈਸਟ: ਨਿਊਜ਼ੀਲੈਂਡ ਨੇ ਭਾਰਤ ਨੂੰ 113 ਦੌੜਾਂ ਨਾਲ ਹਰਾ ਕੇ ਲੜੀ ਜਿੱਤੀ

– ਮਹਿਮਾਨ ਟੀਮ ਨੇ ਤਿੰਨ ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਲੀਡ ਬਣਾਈ – ਭਾਰਤ ਨੇ ਆਪਣੀ ਧਰਤੀ ‘ਤੇ 12 ਸਾਲਾਂ ਬਾਅਦ ਟੈਸਟ ਲੜੀ ਹਾਰੀ ਪੁਣੇ, 26 ਅਕਤੂਬਰ (ਪੰਜਾਬ ਮੇਲ)- ਭਾਰਤ ਸ਼ਨਿੱਚਰਵਾਰ ਨੂੰ ਉਦੋਂ 12 ਸਾਲਾਂ ਬਾਅਦ ਧਰਤੀ ਉਤੇ ਪਹਿਲੀ ਕ੍ਰਿਕਟ ਟੈਸਟ ਲੜੀ ਹਾਰ ਗਿਆ, ਜਦੋਂ ਉਸ ਨੂੰ ਨਿਊਜ਼ੀਲੈਂਡ ਹੱਥੋਂ ਦੂਜੇ ਟੈਸਟ ਵਿਚ 113 […]

ਜਲੰਧਰ ਦੀ ਰੇਚਲ ਗੁਪਤਾ ਬਣੀ ਮਿਸ ਗ੍ਰੈਂਡ ਇੰਟਰਨੈਸ਼ਨਲ ਤਾਜ ਜਿੱਤਣ ਵਾਲੀ ਪਹਿਲੀ ਭਾਰਤੀ

ਜਲੰਧਰ, 26 ਅਕਤੂਬਰ (ਪੰਜਾਬ ਮੇਲ)- ਜਲੰਧਰ ਦੀ 20 ਸਾਲਾ ਰੇਚਲ ਗੁਪਤਾ 25 ਅਕਤੂਬਰ ਨੂੰ ਥਾਈਲੈਂਡ ਦੇ ਬੈਂਕਾਕ ਵਿਚ ਐੱਮ.ਜੀ.ਆਈ. ਹੈੱਡਕੁਆਰਟਰ ਵਿਚ ਇੱਕ ਸਮਾਗਮ ਵਿਚ ਮਿਸ ਗ੍ਰੈਂਡ ਇੰਟਰਨੈਸ਼ਨਲ (ਐੱਮ.ਜੀ.ਆਈ.), 2024 ਦਾ ਤਾਜ ਪਹਿਨਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਮਿਸ ਗ੍ਰੈਂਡ ਇੰਟਰਨੈਸ਼ਨਲ ਨੂੰ ਵਿਸ਼ਵ ਦੇ ਪ੍ਰਮੁੱਖ ਸੁੰਦਰਤਾ ਮੁਕਾਬਲਿਆਂ ਵਿਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਇਸ ਦੇ […]

ਵਿਦੇਸ਼ੀ ਨਿਵੇਸ਼ਕਾਂ ਵੱਲੋਂ ਇਸ ਹਫ਼ਤੇ 20,024 ਕਰੋੜ ਰੁਪਏ ਦੀ ਇਕੁਇਟੀ ਵੇਚੀ

– ਨਿਫ਼ਟੀ, ਸੈਂਸੈਕਸ ਨੂੰ ਲਗਭਗ 2.5 ਫੀਸਦੀ ਤੱਕ ਹੇਠਾਂ ਖਿੱਚਿਆ ਨਵੀਂ ਦਿੱਲੀ, 26 ਅਕਤੂਬਰ (ਪੰਜਾਬ ਮੇਲ)- ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਇਸ ਹਫ਼ਤੇ ਇਕੱਲੇ ਭਾਰਤੀ ਇਕਵਿਟੀ ਤੋਂ 20,024 ਕਰੋੜ ਰੁਪਏ ਕੱਢ ਲਏ ਹਨ, ਜਿਸ ਦੇ ਨਤੀਜੇ ਵਜੋਂ ਮੁੱਖ ਸਟਾਕ ਸੂਚਕਾ, ਨਿਫ਼ਟੀ ਅਤੇ ਸੈਂਸੈਕਸ ਵਿਚ ਲਗਭਗ 2.5 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦੇ […]