ਪਾਕਿਸਤਾਨ ‘ਚ ਕਰਤਾਰਪੁਰ ਗੁਰਦੁਆਰਾ ਸਾਹਿਬ ‘ਚ ਲੱਗੇਗੀ ਐਂਟਰੀ ਫੀਸ
ਅੰਮ੍ਰਿਤਸਰ/ਇਸਲਾਮਾਬਾਦ, 21 ਮਾਰਚ (ਪੰਜਾਬ ਮੇਲ)- ਪਾਕਿਸਤਾਨ ਸਰਕਾਰ ਨੇ ਵਿੱਤੀ ਔਕੜਾਂ ਦਾ ਹਵਾਲਾ ਦਿੰਦੇ ਹੋਏ ਕਰਤਾਰਪੁਰ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ ਸ਼ਰਧਾਲੂਆਂ ਲਈ 20 ਅਮਰੀਕੀ ਡਾਲਰ ਦੀ ਸੇਵਾ ਫੀਸ ਤੋਂ ਇਲਾਵਾ ਗੁਰਦੁਆਰਾ ਦਰਬਾਰ ਸਾਹਿਬ ਲਈ ਨਵੀਂ ਐਂਟਰੀ ਫੀਸ ਸ਼ੁਰੂ ਕੀਤੀ ਹੈ। ਨਾਰੋਵਾਲ ਜ਼ਿਲੇ ਦੇ ਸਥਾਨਕ ਸੈਲਾਨੀਆਂ ਨੂੰ 200 ਪਾਕਿਸਤਾਨੀ ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ, […]