ਕੈਨੇਡਾ ‘ਚ ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ‘ਤੇ ਪੈਸੀਫਿਕ ਲਿੰਕ ਕਾਲਜ ਦੀ ਮਾਨਤਾ ਰੱਦ
ਵਿਨੀਪੈੱਗ, 22 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਸੂਬਾ ਸਰਕਾਰ ਨੇ ਪੈਸੀਫਿਕ ਲਿੰਕ ਕਾਲਜ (ਪੀ.ਐੱਲ.ਸੀ.) ਨੂੰ ਆਪਣੇ ਪ੍ਰੋਗਰਾਮਾਂ ਅਤੇ ਵਰਕ ਪਲੇਸਮੈਂਟ ਬਾਰੇ ਕੌਮਾਂਤਰੀ ਵਿਦਿਆਰਥੀਆਂ ਨੂੰ ਗੁਮਰਾਹ ਕਰਨ ਤੋਂ ਬਾਅਦ ਉਸ ਦੀ ਫ਼ੁਲ-ਟਾਈਮ ਕੋਰਸ ਚਲਾਉਣ ਦੀ ਮਾਨਤਾ ਰੱਦ ਕਰ ਦਿੱਤੀ ਅਤੇ ਇਸ ਫੈਸਲੇ ਨਾਲ ਕਾਲਜ ਪ੍ਰਭਾਵੀ ਰੂਪ ਵਿਚ ਬੰਦ ਹੋ ਗਿਆ। ਇਕ ਜਾਂਚ ਵਿਚ ਇਹ ਪਾਇਆ ਹੈ […]