ਹੋਰਮੂਜ਼ ਜਲਡਮਰੂ ‘ਚ ਜਹਾਜ਼ਾਂ ਦੀ ਆਵਾਜਾਈ ਠੱਪ; ਲਗਭਗ 20,000 ਮਲਾਹ ਖਾੜੀ ‘ਚ ਫਸੇ
ਦੁਬਈ, 29 ਅਪ੍ਰੈਲ (ਪੰਜਾਬ ਮੇਲ)- ਹੋਰਮੂਜ਼ ਸਟ੍ਰੇਟ ਨੂੰ ਪਾਰ ਕਰਨ ਵਿਚ ਅਸਮਰੱਥਾ ਕਾਰਨ ਸੈਂਕੜੇ ਜਹਾਜ਼ਾਂ ‘ਤੇ ਸਵਾਰ ਲਗਭਗ 20,000 ਮਲਾਹ ਖਾੜੀ ਵਿਚ ਫਸੇ ਹੋਏ ਹਨ। ਇਨ੍ਹਾਂ ਜਹਾਜ਼ਾਂ ਵਿਚ ਗੈਸ ਅਤੇ ਤੇਲ ਦੇ ਟੈਂਕਰ ਅਤੇ ਕਈ ਕਾਰਗੋ ਜਹਾਜ਼ ਸ਼ਾਮਲ ਹਨ। ਦੁਨੀਆਂ ਦੇ ਤੇਲ ਅਤੇ ਤਰਲ ਕੁਦਰਤੀ ਗੈਸ (ਐੱਲ.ਐੱਨ.ਜੀ.) ਦਾ ਲਗਭਗ ਪੰਜਵਾਂ ਹਿੱਸਾ ਇਸ ਜਲ ਮਾਰਗ ਰਾਹੀਂ […]