ਆਈਫਲ ਟਾਵਰ ‘ਚ ਲੱਗੀ ਅੱਗ, 1200 ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ
ਪੈਰਿਸ, 24 ਦਸੰਬਰ (ਪੰਜਾਬ ਮੇਲ)- ਪੈਰਿਸ ਦੇ ਆਈਫਲ ਟਾਵਰ ‘ਚ ਭਿਆਨਕ ਅੱਗ ਲੱਗ ਗਈ। ਪੂਰੇ ਟਾਵਰ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਟਾਵਰ ਦੀ ਲਿਫਟ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪੂਰੇ ਟਾਵਰ ਨੂੰ ਖਾਲੀ ਕਰਵਾਉਣਾ ਪਿਆ। ਟਾਵਰ ‘ਤੇ ਮੌਜੂਦ ਸੈਲਾਨੀਆਂ ਨੂੰ ਇਤਿਹਾਸਕ ਸਥਾਨ ਤੋਂ ਦੂਰ ਲਿਜਾਇਆ ਗਿਆ। ਕ੍ਰਿਸਮਸ ਦੀ ਸ਼ਾਮ ਹੋਣ ਕਾਰਨ […]