ਅਮਰੀਕਾ ‘ਚ ਦੋ ਭਾਰਤੀ ਕੰਪਨੀਆਂ ‘ਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼
ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਚ ਦੋ ਭਾਰਤੀ ਕੰਪਨੀਆਂ (ਰਕਸਟਰ ਕੈਮੀਕਲਜ਼ ਅਤੇ ਈਥੋਸ ਕੈਮੀਕਲਜ਼) ‘ਤੇ ‘ਫੈਂਟਾਨਾਇਲ’ ਰਸਾਇਣ ਵੰਡਣ ਅਤੇ ਦਰਾਮਦ ਕਰਨ ਦੀ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ। ਰੈਕਸਟਰ ਕੈਮੀਕਲਜ਼ ਦੇ ਸੰਸਥਾਪਕ ਅਤੇ ਸੀਨੀਅਰ ਐਗਜ਼ੀਕਿਊਟਿਵ ਭਾਵੇਸ਼ ਲਾਠੀਆ ਨੂੰ 4 ਜਨਵਰੀ ਨੂੰ ਨਿਊਯਾਰਕ ‘ਚ ਇਸੇ ਤਰ੍ਹਾਂ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। […]