ਨੀਰਵ ਮੋਦੀ ਦੀ ਭਾਰਤ ਵਾਪਸੀ ਲਗਭਗ ਤੈਅ!
ਯੂ.ਕੇ ਅਦਾਲਤ ਨੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਦਾਇਰ ਪਟੀਸ਼ਨ ਨੂੰ ਕਰ ਦਿੱਤਾ ਸੀ ਰੱਦ ਲੰਡਨ, 2 ਜੂਨ (ਪੰਜਾਬ ਮੇਲ)- ਬੀਤੇ 6 ਸਾਲਾਂ ਤੋਂ ਯੂ.ਕੇ. ਦੀ ਜੇਲ੍ਹ ‘ਚ ਕੈਦ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਭਾਰਤ ਵਾਪਸੀ ਲਗਭਗ ਤੈਅ ਹੈ। ਯੂ.ਕੇ ਦੀ ਅਦਾਲਤ ਨੇ ਪਿਛਲੇ ਮਹੀਨੇ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਦਾਇਰ ਪਟੀਸ਼ਨ […]