ਆਸਟ੍ਰੇਲੀਆ ਨੂੰ ਹਰਾ ਸਾਊਥ ਅਫਰੀਕਾ ਬਣੀ ਵਿਸ਼ਵ ਟੈਸਟ ਚੈਂਪੀਅਨ
-33 ਸਾਲ ਦੀ ਉਡੀਕ ਮਗਰੋਂ ਰਚਿਆ ਇਤਿਹਾਸ ਸਿਡਨੀ, 14 ਜੂਨ (ਪੰਜਾਬ ਮੇਲ)- ਦੱਖਣੀ ਅਫਰੀਕਾ ਨੇ ਟੇਂਬਾ ਬਾਵੁਮਾ ਦੀ ਕਪਤਾਨੀ ਹੇਠ ਇਤਿਹਾਸ ਰਚਿਆ ਹੈ। ਲਾਰਡਸ ਵਿਖੇ ਖੇਡੀ ਗਈ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦੇ ਫਾਈਨਲ ਵਿਚ, ਇਸ ਨੇ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਚਾਰ ਦਿਨਾਂ ਦੇ ਅੰਦਰ 5 ਵਿਕਟਾਂ ਨਾਲ ਹਰਾਇਆ। ਅਜਿਹਾ ਕਰਕੇ, ਦੱਖਣੀ ਅਫਰੀਕਾ ਨੇ ਵਿਸ਼ਵ ਕੱਪ […]