ਅਮਰੀਕਾ ‘ਚ ਅਗਵਾ ਤੇ ਤਸ਼ੱਦਦ ਮਾਮਲੇ ‘ਚ 8 ਪੰਜਾਬੀ ਗ੍ਰਿਫ਼ਤਾਰ
– ਗ੍ਰਿਫ਼ਤਾਰ ਵਿਅਕਤੀਆਂ ‘ਚ ਭਾਰਤ ਦਾ ਮੋਸਟ ਵਾਂਟੇਡ ਭਗੌੜਾ ਵੀ ਸ਼ਾਮਲ – 6 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ – ਬਾਕੀਆਂ ‘ਤੇ ਗ਼ੈਰ-ਕਾਨੂੰਨੀ ਹਥਿਆਰਾਂ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੈਲੀਫੋਰਨੀਆ, 21 ਜੁਲਾਈ (ਪੰਜਾਬ ਮੇਲ)- ਭਾਰਤੀ ਮੂਲ ਦੇ 8 ਨੌਜਵਾਨਾਂ ਨੂੰ ਕੈਲੀਫੋਰਨੀਆ ਦੇ ਸੈਨ ਜੈਕੁਇਨ ਕਾਊਂਟੀ ‘ਚ ਅਗਵਾ ਕਰਨ ਤੇ ਤਸ਼ੱਦਦ ਦੇ ਮਾਮਲੇ ‘ਚ ਗ੍ਰਿਫ਼ਤਾਰ […]