ਸੈਨੇਟ ਵੱਲੋਂ ਘਰੇਲੂ ਖਰਚ ਤੇ ਟੈਕਸ ਕਟੌਤੀ ਬਿੱਲ ਪਾਸ, ਘੱਟ ਆਮਦਨ ਵਾਲੇ ਗਰੀਬ ਲੋਕ ਹੋਣਗੇ ਪ੍ਰਭਾਵਿਤ
ਸੈਕਰਾਮੈਂਟੋ, ਕੈਲੀਫੋਰਨੀਆ, 4 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇਲੂ ਖਰਚ ਤੇ ਟੈਕਸ ਕਟੌਤੀ ਬਿੱਲ ਨੂੰ ਪਾਸ ਕਰ ਦਿੱਤਾ ਹੈ ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਿਹਤ ਬੀਮਾ ਪ੍ਰੋਗਰਾਮ ਉਪਰ ਵੱਡੀ ਪੱਧਰ ‘ਤੇ ਅਸਰ ਪਵੇਗਾ। ਬਿੱਲ ਦੇ ਹੱਕ ਤੇ ਵਿਰੋਧ ਵਿਚ ਬਰਾਬਰ 50-50 ਵੋਟਾਂ ਪਈਆਂ ਜਿਸ ਕਾਰਨ ਉਪ ਰਾਸ਼ਟਰਪਤੀ […]