ਅਮਰੀਕਾ ‘ਚ 7 ਭਾਰਤੀ-ਗੁਜਰਾਤੀਆਂ ਸਮੇਤ ਕੁੱਲ 9 ਲੋਕਾਂ ‘ਤੇ ਗੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦਾ ਦੋਸ਼
ਨਿਊਯਾਰਕ, 28 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਸੱਤ ਭਾਰਤੀ-ਗੁਜਰਾਤੀਆਂ ਸਮੇਤ ਕੁੱਲ ਨੌਂ ਲੋਕਾਂ ‘ਤੇ ਗੈਰ-ਕਾਨੂੰਨੀ ਗੇਮਿੰਗ ਮਸ਼ੀਨਾਂ ਚਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਇੱਕ ਸੰਘੀ ਗ੍ਰੈਂਡ ਜਿਊਰੀ ਨੇ 9.5 ਮਿਲੀਅਨ ਡਾਲਰ ਦੇ ਘੁਟਾਲੇ ਵਿਚ ਸ਼ਾਮਲ ਲੋਕਾਂ ਵਿਰੁੱਧ ਦੋਸ਼ ਤੈਅ ਕੀਤੇ ਹਨ। ਇਹ ਗੇਮਿੰਗ ਮਸ਼ੀਨਾਂ ਦੱਖਣ-ਪੱਛਮੀ ਮਿਸੂਰੀ ਵਿਚ ਛੇ ਵੱਖ-ਵੱਖ ਥਾਵਾਂ ‘ਤੇ ਚੱਲਦੀਆਂ ਸਨ। ਇਸ […]