ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਨੇ ਜਿਨਪਿੰਗ ਦੀ ਅਗਵਾਈ ‘ਚ ਮੁੜ ਭਰੋਸਾ ਜਤਾਇਆ
-ਟਰੰਪ ਦੀ ਟੈਰਿਫਾਂ ਦੇ ਤੋੜ ਅਤੇ ਆਤਮ ਨਿਰਭਰਤਾ ਲਈ ਪੰਜ ਸਾਲਾ ਆਰਥਿਕ ਯੋਜਨਾ ਮਨਜ਼ੂਰ ਪੇਈਚਿੰਗ, 24 ਅਕਤੂਬਰ (ਪੰਜਾਬ ਮੇਲ)- ਚੀਨ ਦੀ ਹਾਕਮ ਕਮਿਊਨਿਸਟ ਪਾਰਟੀ ਨੇ ਅੱਜ ਆਪਣੀ ਚਾਰ ਰੋਜ਼ਾ ਮੀਟਿੰਗ ਖਤਮ ਕਰਦਿਆਂ ਪਾਰਟੀ ਤੇ ਦੇਸ਼ ਦੀ ਤਾਕਤਵਰ ਸੈਨਾ ਦੇ ਮੁਖੀ ਵਜੋਂ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ‘ਚ ਭਰੋਸਾ ਜ਼ਾਹਿਰ ਕੀਤਾ ਹੈ। ਮੀਟਿੰਗ ਦੌਰਾਨ ਸਿਖਰਲੇ ਫੌਜੀ […]