ਟਰੰਪ ਈਰਾਨ ‘ਤੇ ਵੱਡੇ ਹਮਲੇ ਦੀ ਤਿਆਰੀ ‘ਚ !
ਵਾਸ਼ਿੰਗਟਨ, 3 ਮਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਜਰਮਨੀ ਵਿੱਚ ਤਾਇਨਾਤ ਅਮਰੀਕੀ ਫੌਜਾਂ ਦੀ ਗਿਣਤੀ 5,000 ਤੋਂ ਵੱਧ ਘਟਾਈ ਜਾਵੇਗੀ। ਟਰੰਪ ਦੇ ਇਸ ਐਲਾਨ ਨਾਲ ਜਾਪਦਾ ਹੈ ਕਿ ਉਹ ਈਰਾਨ ‘ਤੇ ਕਿਸੇ ਵੱਡੇ ਹਮਲੇ ਦੀ ਤਿਆਰੀ ਵਿਚ ਹਨ। ਪੈਂਟਾਗਨ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਜਰਮਨੀ ਤੋਂ ਲਗਭਗ […]