ਸਿਲੀਕਾਨ ਵੈਲੀ ਵਿਚ ਮਾਈਕ੍ਰੋਸਾਫਟ ਦੇ ਕੈਂਪਸ ਵਿਚ ਸਾਫਟਵੇਅਰ ਇੰਜੀਨੀਅਰ ਭਾਰਤੀ ਨਾਗਰਿਕ ਦੀ ਮੌਤ
ਸਿਲੀਕਾਨ ਵੈਲੀ, 30 ਅਗਸਤ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਅਮਰੀਕਾ ਦੇ ਸਿਲੀਕਾਨ ਵੈਲੀ ਵਿਚ ਮਾਈਕ੍ਰੋਸਾਫਟ ਦੇ ਕੈਂਪਸ ਵਿਚ ਸਾਫਟਵੇਅਰ ਇੰਜੀਨੀਅਰ ਦੇ ਵਜੋਂ ਕੰਮ ਕਰਨ ਵਾਲੇ ਇਕ ਭਾਰਤੀ ਨਾਗਰਿਕ ਪ੍ਰਤੀਕ ਪਾਂਡੇ (35) ਸਾਲ ਦੀ ਮੌਤ ਹੋ ਗਈ ਹੈ। ਉਹ ਜਦੋਂ ਆਪਣੇ ਦਫ਼ਤਰ ਵਿਚ ਦਾਖਲ ਹੋਇਆ ਅਤੇ ਅਗਲੀ ਸਵੇਰ ਉਹ ਮ੍ਰਿਤਕ ਪਾਇਆ ਗਿਆ, ਜਿਸਨੇ ਸਾਰਿਆਂ ਨੂੰ ਹੈਰਾਨ ਕਰ […]