ਕੈਨੇਡਾ ‘ਚ ਵਿਦੇਸ਼ੀਆਂ ਲਈ ਸਿਆਸੀ ਸ਼ਰਨ ਲੈਣੀ ਹੋਵੇਗੀ ਔਖੀ
ਟੋਰਾਂਟੋ, 5 ਨਵੰਬਰ (ਪੰਜਾਬ ਮੇਲ)- ਕੈਨੇਡਾ ਵਿਖੇ ਵਿਦੇਸ਼ੀਆਂ ਲਈ ਆਪਣੇ ਦੇਸ਼ਾਂ ਵਿਚ ਜਾਨ ਨੂੰ ਖਤਰਾ ਦੱਸ ਕੇ ਸ਼ਰਨ ਅਪਲਾਈ ਕਰਨਾ ਔਖਾ ਕੀਤਾ ਜਾ ਰਿਹਾ ਹੈ। ਦੇਸ਼ ਦੀ ਇੰਮੀਗੇਸ਼ਨ ਮੰਤਰੀ ਲੀਨਾ ਮੈਟਲਿਜ ਡੀਏਬ ਨੇ ਕਿਹਾ ਹੈ ਕਿ ਕੈਨੇਡਾ ਵਿਚ ਸ਼ਰਨਾਰਥੀ ਸਿਸਟਮ ਪੱਕੀ ਇੰਮੀਗੇਸ਼ਨ ਲੈਣ ਦਾ ਸੌਖਾ ਤਰੀਕਾ ਨਾ ਸਮਝਿਆ ਜਾਵੇ । ਉਨ੍ਹਾਂ ਆਖਿਆ ਕਿ ਸੰਸਦ ‘ਚ […]