ਰੀਤਇੰਦਰ ਸਿੰਘ ਸੋਢੀ ਜੀ ਨੇ ਲੁਧਿਆਣਾ ਚ ਆਪਣੀ ਕ੍ਰਿਕਟ ਅਕੈਡਮੀ ਦੀ ਕੀਤੀ ਸ਼ੁਰੂਆਤ
ਲੁਧਿਆਣਾ, 2 ਨਵੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਰੀਤਇੰਦਰ ਸਿੰਘ ਸੋਢੀ ਜੀ ਨੇ ਲੁਧਿਆਣਾ ਚ ਆਪਣੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ ਗੋਲਫ ਲਿੰਕ ਹੰਬੜਾਂ ਰੋਡ ਲੁਧਿਆਣਾ ਵਿਖੇ ਕੀਤੀ ਹੈ ਇਸ ਕ੍ਰਿਕਟ ਅਕੈਡਮੀ ਵਿਖੇ ਅੰਡਰ 19 ਵਰਗ ਦਾ ਟੂਰਨਾਮੈਂਟ ਲੁਧਿਆਣਾ ਕ੍ਰਿਕਟ ਦੀ ਉੱਗੀ ਅਤੇ ਕਦਵਾਰ ਸ਼ਖ਼ਸੀਅਤ ਵਿਨੋਦ ਚਿਤਕਾਰਾ ਅਤੇ ਵਰੁਣ ਚਿਤਕਾਰਾ ਜੀ ਦੀ ਦੇਖ […]