ਪਾਕਿ ਵੱਲੋਂ ਤਾਲਿਬਾਨ ਨੂੰ ਮਿਟਾ ਦੇਣ ਦੀ ਧਮਕੀ; ਦੋਵੇਂ ਮੁਲਕਾਂ ਵਿਚਾਲੇ ਸ਼ਾਂਤੀ ਵਾਰਤਾ ਨਾਕਾਮ
ਇਸਲਾਮਾਬਾਦ, 30 ਅਕਤਬੂਰ (ਪੰਜਾਬ ਮੇਲ)-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਧਮਕੀ ਦਿੱਤੀ ਹੈ ਕਿ ਜੇ ਤਾਲਿਬਾਨ ਨੇ ਉਨ੍ਹਾਂ ਦੇ ਮੁਲਕ ‘ਤੇ ਦਹਿਸ਼ਤੀ ਹਮਲੇ ਦੀ ਹਿਮਾਕਤ ਕੀਤੀ ਤਾਂ ਉਸ ਨੂੰ ਮਿਟਾ ਕੇ ਮੁੜ ਗੁਫ਼ਾਵਾਂ ‘ਚ ਭੇਜ ਦਿੱਤਾ ਜਾਵੇਗਾ। ਇਸਤਾਂਬੁਲ ‘ਚ ਸ਼ਾਂਤੀ ਵਾਰਤਾ ਨਾਕਾਮ ਰਹਿਣ ਮਗਰੋਂ ਆਸਿਫ ਨੇ ਸੋਸ਼ਲ ਮੀਡੀਆ ‘ਤੇ ਇਹ ਬਿਆਨ ਦਿੱਤਾ ਹੈ। ਪਾਕਿਸਤਾਨ […]