ਕੈਨੇਡਾ ‘ਚ ਵੀਜ਼ਾ ਤੇ ਪੱਕੀ ਇਮੀਗ੍ਰੇਸ਼ਨ ‘ਚ ਕਟੌਤੀ ਦਾ ਐਲਾਨ
-ਅਗਲੇ ਤਿੰਨ ਸਾਲਾਂ ‘ਚ 33,000 ਵਿਦੇਸ਼ੀ ਕਾਮਿਆਂ ਨੂੰ ਪੱਕੇ ਹੋਣ ਦਾ ਮਿਲੇਗਾ ਮੌਕਾ ਟੋਰਾਂਟੋ, 6 ਨਵੰਬਰ (ਪੰਜਾਬ ਮੇਲ)- ਕੈਨੇਡਾ ਦੀ ਸੰਸਦ ‘ਚ ਬੀਤੇ ਕੱਲ੍ਹ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਵੱਲੋਂ 78 ਅਰਬ ਡਾਲਰ ਵਿੱਤੀ ਘਾਟੇ ਦਾ ਬਜਟ ਪੇਸ਼ ਕੀਤਾ ਗਿਆ, ਜਿਸ ‘ਚ ਪੱਕੀ ਇਮੀਗ੍ਰੇਸ਼ਨ ਤੇ ਆਰਜੀ ਪਰਮਿਟ ਜਾਰੀ ਕਰਨ ਦੀ ਕਟੌਤੀ ਦਾ ਪ੍ਰਸਤਾਵ ਮੌਜੂਦ ਹੈ। […]