ਫਲੋਰੀਡਾ ਦੇ ਸਮੁੰਦਰ ‘ਚ ਡੁੱਬਣ ਨਾਲ ਇਕ ਭਾਰਤੀ ਨੌਜਵਾਨ ਦੀ ਮੌਤ
ਨਿਊਯਾਰਕ, 3 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਤੈਰਾਕੀ ਕਰਨ ਗਏ ਫਲੋਰੀਡਾ ਦੇ ਮਾਨਾਟੀ ਕਾਉਂਟੀ ਵਿਚ ਇੱਕ 20 ਸਾਲਾ ਭਾਰਤੀ-ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦਾ ਨਾਮ ਅਭਿਗਿਆਨ ਪਟੇਲ ਸੀ, ਉਸ ਦੀ ਲਾਸ਼ ਅੰਨਾ ਮਾਰੀਆ ਟਾਪੂ ਦੇ ਬੀਨ ਪੁਆਇੰਟ ਬੀਚ ‘ਤੇ ਮਿਲੀ ਸੀ। ਮ੍ਰਿਤਕ ਅਭਿਗਿਆਨ ਪਟੇਲ ਸ਼ਾਮ ਦੇ 7:00 ਵਜੇ ਦੇ […]