ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 19 ਪ੍ਰਵਾਸੀ ਕਾਬੂ
ਕਿਊਬਿਕ, 1 ਜਨਵਰੀ (ਪੰਜਾਬ ਮੇਲ)- ਕੈਨੇਡਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 19 ਪ੍ਰਵਾਸੀਆਂ ਨੂੰ ਆਰ.ਸੀ.ਐੱਮ.ਪੀ. ਨੇ ਕਿਊਬਕ ਦੇ ਮੌਂਟੇਰੇਜ਼ੀ ਇਲਾਕੇ ਵਿਚ ਕਾਬੂ ਕਰ ਲਿਆ। ਇਹ ਪ੍ਰਵਾਸੀ ਅਮਰੀਕਾ ਵਿਚ ਟਰੰਪ ਸਰਕਾਰ ਦੇ ਸਖ਼ਤ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਲਈ ਬਰਫ਼ੀਲੇ ਮੌਸਮ ਦਾ ਫਾਇਦਾ ਚੁੱਕ ਕੇ ਰਾਤ ਦੇ ਹਨੇਰੇ ‘ਚ ਇੰਟਰਨੈਸ਼ਨਲ ਬਾਰਡਰ ਪਾਰ ਕਰ ਰਹੇ ਸਨ। […]