ਕੈਨੇਡਾ ਪੁਲਿਸ ਵੱਲੋਂ ਡਾਕ ਚੋਰੀ ਕਰਨ ਵਾਲੇ 8 ਭਾਰਤੀ ਗ੍ਰਿਫਤਾਰ; ਸੈਂਕੜੇ ਦਸਤਾਵੇਜ ਬਰਾਮਦ
ਡਾਕ ਬਕਸੇ ਤੋੜ ਕੇ ਚੋਰੀ ਕਰਦੇ ਸਨ ਲੋਕਾਂ ਦੇ ਚੈੱਕ; ਕਾਰਡ ਤੇ ਹੋਰ ਕੀਮਤੀ ਦਸਤਾਵੇਜ ਜ਼ਬਤ ਵੈਨਕੂਵਰ, 11 ਅਕਤੂਬਰ (ਪੰਜਾਬ ਮੇਲ)- ਪੀਲ ਪੁਲਿਸ ਨੇ ਹਾਲਟਨ ਪੁਲਿਸ ਅਤੇ ਕੈਨੇਡਾ ਪੋਸਟ ਦੇ ਸਹਿਯੋਗ ਨਾਲ ਅਰੰਭੇ ਅਪਰੇਸ਼ਨ ਅਨਡਲਿਵਰਡ ਅਧੀਨ ਬੀਤੇ ਦਿਨੀਂ ਛਾਪੇ ਮਾਰਕੇ 8 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਚਾਰ ਲੱਖ ਡਾਲਰ (ਢਾਈ ਕਰੋੜ ਰੁਪਏ) […]