ਅਮਰੀਕੀ ਉਪ ਰਾਸ਼ਟਰਪਤੀ ਦੀ ਹਮਾਸ ਨੂੰ ਸਿੱਧੀ ਚਿਤਾਵਨੀ
ਕਿਹਾ: ਜੇ ਹਥਿਆਰ ਨਾ ਛੱਡੇ, ਤਾਂ ਕਰ ਦੇਵਾਂਗੇ ਤਬਾਹ! ਵਾਸ਼ਿੰਗਟਨ ਡੀ.ਸੀ., 22 ਅਕਤੂਬਰ (ਪੰਜਾਬ ਮੇਲ)-ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਹਮਾਸ ਆਪਣੇ ਹਥਿਆਰ ਛੱਡ ਨਹੀਂ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਗਾਜ਼ਾ ਦੇ ਉੱਤਰ ਵਿਚ ਕਿਰਿਆਤ ਗੈਟ ਵਿਚ ਇੱਕ ਪ੍ਰੈੱਸ ਕਾਨਫਰੰਸ ਵਿਚ ਬੋਲਦੇ ਹੋਏ ਵੈਂਸ ਨੇ ਕਿਹਾ ਕਿ ਜੇਕਰ […]