ਅਮਰੀਕਾ ‘ਚ ਵਾਪਰੇ ਸੜਕ ਹਾਦਸੇ ‘ਚ 3 ਬੱਚਿਆਂ ਸਮੇਤ 5 ਹਲਾਕ
ਫਰੈਂਕਟਾਊਨ, 26 ਨਵੰਬਰ (ਪੰਜਾਬ ਮੇਲ)- ਕੋਲੋਰਾਡੋ ਹਾਈਵੇਅ ‘ਤੇ ਤਿੰਨ ਵਾਹਨਾਂ ਦੀ ਟੱਕਰ ਹੋ ਗਈ ਜਿਸ ਕਾਰਨ ਤਿੰਨ ਬੱਚਿਆਂ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਕੋਲੋਰਾਡੋ ਸਟੇਟ ਪੈਟਰੋਲ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਡੇਨਵਰ ਦੇ ਦੱਖਣ ਵਿਚ ਫਰੈਂਕਟਾਊਨ ਖੇਤਰ ਵਿੱਚ ਇੱਕ ਟੋਇਟਾ ਕਾਰ ਦਾ ਡਰਾਈਵਰ ਸੰਤੁਲਨ ਗੁਆ […]