ਭਾਰਤ-ਚੀਨ ਵਿਚਾਲੇ ਡਾਇਰੈਕਟ ਫਲਾਈਟ 5 ਸਾਲਾਂ ਬਾਅਦ ਮੁੜ ਸ਼ੁਰੂ
ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਮੇਲ)- ਭਾਰਤ ਅਤੇ ਚੀਨ ਵਿਚਕਾਰ ਸਿੱਧੀ ਹਵਾਈ ਸੇਵਾ 5 ਸਾਲਾਂ ਬਾਅਦ ਐਤਵਾਰ ਨੂੰ ਮੁੜ ਸ਼ੁਰੂ ਹੋ ਗਈ। ਇੰਡੀਗੋ ਏਅਰਲਾਈਨਜ਼ ਦੀ ਇੱਕ ਨਾਨ-ਸਟਾਪ ਕੋਲਕਾਤਾ-ਗੁਆਂਗਜ਼ੂ ਉਡਾਣ ਰਾਤ 10 ਵਜੇ ਦੇ ਕਰੀਬ ਰਵਾਨਾ ਹੋਈ। ਕਿਸੇ ਭਾਰਤੀ ਸ਼ਹਿਰ ਤੋਂ ਚੀਨ ਲਈ ਇਹ ਪਹਿਲੀ ਉਡਾਣ ਹੈ। ਕੋਵਿਡ-19 ਮਹਾਮਾਰੀ ਅਤੇ ਸਰਹੱਦੀ ਤਣਾਅ ਕਾਰਨ ਦੋਵਾਂ ਦੇਸ਼ਾਂ ਵਿਚਕਾਰ […]