ਇੰਡੋ-ਕੈਨੇਡੀਅਨ ਪੰਜਾਬੀ ਵਿਅਕਤੀ ਨੇ ਅਮਰੀਕਾ ‘ਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਸਵਿਕਾਰਿਆ
– ਮਨੁੱਖੀ ਤਸਕਰੀ ਰਾਹੀਂ 5 ਲੱਖ ਡਾਲਰ ਤੋਂ ਵੱਧ ਰਕਮ ਪ੍ਰਾਪਤ ਕੀਤੀ – 9 ਮਈ ਨੂੰ ਸੁਣਾਈ ਜਾਵੇਗੀ ਸਜ਼ਾ ਟੋਰਾਂਟੋ, 21 ਫਰਵਰੀ (ਪੰਜਾਬ ਮੇਲ)- ਸੈਂਕੜੇ ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦੇ ਰਸਤੇ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ 49 ਸਾਲਾ ਰਜਿੰਦਰ ਪਾਲ ਸਿੰਘ ਨੇ ਆਪਣਾ ਦੋਸ਼ ਸਵਿਕਾਰ ਕਰ ਲਿਆ ਹੈ। ਭਾਰਤੀ-ਕੈਨੇਡੀਅਨ ਰਜਿੰਦਰ ਪਾਲ ਸਿੰਘ […]