ਕੈਲੀਫੋਰਨੀਆ ਦੀ ਭਾਰਤੀ ਔਰਤ ਨੂੰ ਫਲਾਈਟ ਅਟੈਂਡੈਂਟਸ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਹੋ ਸਕਦੀ ਹੈ ਲੰਮੀ ਸਜ਼ਾ
ਸਾਨ ਫਰਾਂਸਿਸਕੋ, 19 ਨਵੰਬਰ (ਪੰਜਾਬ ਮੇਲ)- ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਜੂਨ 2025 ਦੇ ਅਖੀਰ ਵਿਚ ਸਾਨ ਫਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣ ਦੌਰਾਨ ਦੋ ਫਲਾਈਟ ਅਟੈਂਡੈਂਟਸ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਤੋਂ ਬਾਅਦ ਇੱਕ ਕੌਂਟਰਾ ਕੋਸਟਾ ਕਾਉਂਟੀ ਦੀ ਔਰਤ ‘ਤੇ ਫੈਡਰਲ ਦੋਸ਼ ਲਗਾਏ ਗਏ ਹਨ। ਬੇਥਲ ਆਈਲੈਂਡ ਦੀ 40 ਸਾਲਾ ਭਾਰਤੀ ਔਰਤ […]