ਅਮਰੀਕੀ ਕਾਂਗਰਸ ਵੱਲੋਂ ਸਿੱਖਾਂ ਵਿਰੁੱਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਲਈ ਜੁਆਇੰਟ ਬਿੱਲ ਪੇਸ਼
ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)- ਅਮਰੀਕੀ ਇਤਿਹਾਸ ‘ਚ ਯਹੂਦੀਆਂ ਦੇ ਕਤਲੇਆਮ ਤੋਂ ਬਾਅਦ ਅੱਜ ਸਿੱਖਾਂ ਵਿਰੁੱਧ ਇੰਟਰਨੈਸ਼ਨਲ ਦਬਾਅ ਨੂੰ ਰੋਕਣ ਲਈ ਦੋਵਾਂ ਪਾਰਟੀਆਂ ਨੇ ਅਮਰੀਕੀ ਕਾਂਗਰਸ ‘ਚ ਇਕ ਜੁਆਇੰਟ ਬਿੱਲ ਪੇਸ਼ ਕੀਤਾ। ਕਾਂਗਰਸੀ ਡੇਵਿਡ ਵਲਾਡੋ ਨੇ ਕਾਂਗਰਸੀ ਜੋਸ਼ ਗੋਟੇਈਮਰ ਦੇ ਨਾਲ ਮਿਲ ਕੇ ‘ਸਿੱਖ ਅਮਰੀਕਨ ਐਂਟੀ-ਡਿਸਕ੍ਰਿਮੀਨੇਸ਼ਨ ਐਕਟ’ ਪੇਸ਼ ਕੀਤਾ। ਇਹ ਦੋਵਾਂ ਪਾਰਟੀਆਂ ਦਾ ਬਿੱਲ ਡਿਪਾਰਟਮੈਂਟ […]