“ਯਖ਼ ਰਾਤਾਂ ਪੋਹ ਦੀਆਂ.. ਇਤਿਹਾਸਕ ਕਾਵਿ ਸੰਗ੍ਰਹਿ ਲੋਕ ਅਰਪਣ
ਪਟਿਆਲਾ, 30 ਅਪਰੈਲ (ਪੰਜਾਬ ਮੇਲ) – ਚਿੰਤਨ ਮੰਚ ਪਟਿਆਲਾ ਵੱਲੋਂ ਇੰਜੀ. ਸਤਨਾਮ ਸਿੰਘ ਮੱਟੂ ਵੱਲੋਂ ਲਿਖੇ ਸ਼ਹੀਦੀ ਹਫ਼ਤੇ 6 ਤੋਂ 13 ਪੋਹ ਤੱਕ ਦੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਚਮਕੌਰ ਸਾਹਿਬ ਅਤੇ ਸਰਹਿੰਦ ਦੇ ਦਰਦਨਾਕ ਇਤਿਹਾਸਕ ਮੰਜ਼ਰ ਨੂੰ “ਯਖ਼ ਰਾਤਾਂ ਪੋਹ ਦੀਆਂ..” ਕਾਵਿ ਸੰਗ੍ਰਹਿ ‘ਤੇ ਲੋਕ ਅਰਪਣ ਅਤੇ ਵਿਚਾਰ ਸਮਾਰੋਹ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ […]