ਕਰਜ਼ੇ ‘ਚ ਡੁੱਬੇ ਅਮਰੀਕਾ ਦੇ ਡਿਫਾਲਟਰ ਬਣਨ ਦਾ ਖ਼ਤਰਾ : ਅਮਰੀਕੀ ਵਿੱਤ ਮੰਤਰੀ ਵੱਲੋਂ ਖੁਲਾਸਾ
ਵਾਸ਼ਿੰਗਟਨ, 15 ਮਈ (ਪੰਜਾਬ ਮੇਲ)- ਅਮਰੀਕਾ ਦੀ ਵਿੱਤ ਮੰਤਰੀ ਜੈਨੇਟ ਯੇਲੇਨ ਨੇ ਅਮਰੀਕਾ ਦੀ ਆਰਥਿਕ ਸਥਿਤੀ ਨੂੰ ਲੈ ਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ੇ ਵਿਚ ਡੁੱਬੇ ਅਮਰੀਕਾ ਦੇ ਡਿਫਾਲਟਰ ਬਣਨ ਦਾ ਖ਼ਤਰਾ ਹੈ। ਯੇਲੇਨ ਨੇ ਜਾਪਾਨ ‘ਚ ਜੀ-7, ਗਰੁੱਪ ਆਫ ਸੇਵਨ ਦੇ ਨਾਲ-ਨਾਲ ਭਾਰਤ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਦੇ ਵਿੱਤ ਮੰਤਰੀਆਂ […]