ਪੱਤਰਕਾਰ ਸੁਖਨੈਬ ਸਿੰਘ ਸਿੱਧੂ ਨੂੰ ਗ੍ਰਿਫਤਾਰ ਕਰਨ ਦੀ ਇਨਕਲਾਬੀ ਕੇਂਦਰ ਵੱਲੋਂ ਸਖ਼ਤ ਨਿਖੇਧੀ
ਤੁਰੰਤ ਰਿਹਾਈ ਕੀਤਾ ਜਾਵੇ: ਇਨਕਲਾਬੀ ਕੇਂਦਰ ਪੰਜਾਬ ਚੰਡੀਗੜ੍ਹ/ਸੰਗਰੂਰ, 6 ਅਪ੍ਰੈਲ (ਦਲਜੀਤ ਕੌਰ/ਪੰਜਾਬ ਮੇਲ)- ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰ ਜਸਵੰਤ ਸਿੰਘ ਜੀਰਖ, ਮੁਖਤਿਆਰ ਸਿੰਘ ਪਹੂਲਾ ਅਤੇ ਜਗਜੀਤ ਲਹਿਰਾ ਨੇ ਕਿਹਾ ਹੈ ਕਿ ਪੰਜਾਬ ਨਿਊਜ਼ ਆਨਲਾਈਨ ਦੇ ਸੰਪਾਦਕ ਪੱਤਰਕਾਰ ਸੁਖਨੈਬ ਸਿੰਘ ਸਿੱਧੂ ਖ਼ਿਲਾਫ਼ ਬਠਿੰਡਾ ਪੁਲਿਸ ਵਲੋਂ ਦਰਜ਼ […]