ਸਿਆਟਲ ‘ਚ ਬੱਚਿਆਂ ਦੇ ਖੇਡ ਕੈਂਪ ਦੀ ਸਮਾਪਤੀ ਸਮਾਰੋਹ ਮੌਕੇ ਜੇਤੂਆਂ, ਦਾਨੀਆਂ, ਕੋਚਿਜ਼ ਤੇ ਵਾਲੰਟੀਅਰਾਂ ਨਾਲ ਵੱਖ-ਵੱਖ ਸੰਸਥਾਵਾਂ ਦਾ ਹੋਵੇਗਾ ਸਨਮਾਨ
ਸੈਕਰਾਮੈਂਟੋ, 26 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 13ਵੇਂ ਬੱਚਿਆਂ ਦੇ ਖੇਡ ਕੈਂਪ ਦੀ 2 ਮਹੀਨੇ ਜੁਲਾਈ ਤੇ ਅਗਸਤ ਮਹੀਨੇ ਚੱਲ ਰਹੇ ਖੇਡ ਕੈਂਪ ਦੇ ਬੱਚਿਆਂ ਅਤੇ 27 ਅਗਸਤ ਨੂੰ 5 ਤੋਂ 7 ਵਜੇ ਤੱਕ ਜੇਤੂਆਂ, ਦਾਨੀਆਂ, ਕੋਚਿਜ਼, ਵਾਲੰਟੀਅਰਾਂ, ਵੱਖ-ਵੱਖ ਸੰਸਥਾਵਾਂ ਤੇ ਕਲੱਬਾਂ, ਗੁਰਦੁਆਰਿਆਂ ਦੇ ਮੁਖੀਆਂ ਦਾ ਸਮਾਪਤੀ ਮੌਕੇ ਮਾਣ-ਸਨਮਾਨ ਕੀਤਾ […]