ਯੂ.ਪੀ. ‘ਚ ਦੋ ਮਾਲ ਗੱਡੀਆਂ ਵਿਚਾਲੇ ਸਿੱਧੀ ਟੱਕਰ; ਦੋਵੇਂ ਮਾਲ ਗੱਡੀਆਂ ਦੇ ਡਰਾਈਵਰ ਜ਼ਖ਼ਮੀ
ਸੁਲਤਾਨਪੁਰ (ਯੂਪੀ), 16 ਫਰਵਰੀ (ਪੰਜਾਬ ਮੇਲ)- ਸੁਲਤਾਨਪੁਰ ਵਿਚ ਅੱਜ ਸਵੇਰੇ ਵਾਰਾਨਸੀ ਤੋਂ ਆ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਅਤੇ ਇੱਥੋਂ ਵਾਰਾਨਸੀ ਜਾ ਰਹੀ ਖਾਲੀ ਮਾਲ ਗੱਡੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਹ ਘਟਨਾ ਰੇਲਵੇ ਸਟੇਸ਼ਨ ਦੇ ਦੱਖਣ ਵਿਚ ਕੇਵਿਨ ਨੇੜੇ ਵਾਪਰੀ, ਜਿਸ ਵਿਚ ਮਾਲ ਗੱਡੀ ਦੀਆਂ 9 ਬੋਗੀਆਂ ਪਲਟ ਗਈਆਂ ਅਤੇ ਕਈ ਹੋਰ ਪਟੜੀ […]