ਭਾਰਤ ਤੇ ਰੂਸ ਦੇ ਫੈਸਲੇ ਨਾਲ ਦੁਨੀਆਂ ਭਰ ‘ਚ ਹਾਹਾਕਾਰ

-ਚੌਲਾਂ ਦੀਆਂ ਕੀਮਤਾਂ ਨੇ ਤੋੜਿਆ 12 ਸਾਲ ਦਾ ਰਿਕਾਰਡ ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਭਾਰਤ ਤੇ ਰੂਸ ਦੇ ਇੱਕ ਫੈਸਲੇ ਨੇ ਪੂਰੀ ਦੁਨੀਆਂ ਵਿਚ ਖਲਬਲੀ ਮਚਾ ਦਿੱਤੀ ਹੈ। ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫ.ਏ.ਓ.) ਅਨੁਸਾਰ, ਚੌਲਾਂ ਤੇ ਬਨਸਪਤੀ ਤੇਲ ਵਰਗੀਆਂ ਖੁਰਾਕੀ ਵਸਤਾਂ ਦੀਆਂ ਕੀਮਤਾਂ ਇਨ੍ਹਾਂ ਮਹੀਨਿਆਂ ਵਿਚ ਪਹਿਲੀ ਵਾਰ ਇੰਨੀਆਂ ਜ਼ਿਆਦਾ ਵਧੀਆਂ ਹਨ। […]

ਪਾਕਿਸਤਾਨ ‘ਚ ਰੇਲ ਗੱਡੀ ਲੀਹੋਂ ਲੱਥੀ; 30 ਹਲਾਕ, 80 ਜ਼ਖ਼ਮੀ

ਇਸਲਾਮਾਬਾਦ, 7 ਅਗਸਤ (ਪੰਜਾਬ ਮੇਲ)-  ਪਾਕਿਸਤਾਨ ਦੇ ਸਿੰਧ ਸੂਬੇ ‘ਚ ਐਤਵਾਰ ਨੂੰ ਇਕ ਐਕਸਪ੍ਰੈੱਸ ਟ੍ਰੇਨ ਦੇ ਕਈ ਡੱਬੇ ਪਟੜੀ ਤੋਂ ਉੱਤਰ ਜਾਣ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲਗਪਗ 80 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਨਵਾਬਸ਼ਾਹ ਜ਼ਿਲ੍ਹੇ […]

ਤਾਲਿਬਾਨ ਸਰਕਾਰ ਦਾ ਨਵਾਂ ਫਰਮਾਨ: ਹੁਣ ਤੀਸਰੀ ਜਮਾਤ ਤੋਂ ਬਾਅਦ ਕੁੜੀਆਂ ਦੀ ਪੜ੍ਹਾਈ ‘ਤੇ ਰੋਕ

ਕਾਬੁਲ, 7 ਅਗਸਤ (ਪੰਜਾਬ ਮੇਲ)- ਤਾਲਿਬਾਨ ਆਪਣੇ ਬੇਰਹਿਮ ਫ਼ੈਸਲਿਆਂ ਲਈ ਪੂਰੀ ਦੁਨੀਆਂ ਵਿਚ ਬਦਨਾਮ ਹੈ। ਤਾਜ਼ਾ ਘਟਨਾਕ੍ਰਮ ‘ਚ ਤਾਲਿਬਾਨ ਨੇ ਕੁੜੀਆਂ ਦੀ ਸਿੱਖਿਆ ‘ਤੇ ਰੋਕ ਲਗਾ ਦਿੱਤੀ ਹੈ। ਨਵੇਂ ਫਰਮਾਨ ਵਿਚ ਕਿਹਾ ਗਿਆ ਹੈ ਕਿ ਲੜਕੀਆਂ ਨੂੰ ਤੀਸਰੀ ਜਮਾਤ ਤੋਂ ਬਾਅਦ ਸਕੂਲ ਜਾਣ ਦੀ ਇਜਾਜ਼ਤ ਨਹੀਂ ਹੈ। ਬੇਸ਼ੱਕ ਹੀ ਉਨ੍ਹਾਂ ਦੀ ਉਮਰ 10 ਸਾਲ ਤੋਂ […]

ਫੰਡਾਂ ਦੀ ਘਾਟ ਕਾਰਨ ਅਫ਼ਗਾਨਿਸਤਾਨ ‘ਚ ਰਾਹਤ ‘ਚ ਭਾਰੀ ਕਟੌਤੀ ਲਈ ਹੋਣਾ ਪੈ ਰਿਹੈ ਮਜ਼ਬੂਰ : ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀਆਂ ਨੇ ਕਿਹਾ ਕਿ ਫੰਡਾਂ ਦੀ ਘਾਟ ਅਫ਼ਗਾਨਿਸਤਾਨ ਵਿਚ 21 ਮਿਲੀਅਨ ਤੋਂ ਵੱਧ ਲੋਕਾਂ ਲਈ ਰਾਹਤ ਵਿਚ ਕਮੀ ਲਈ ਮਜ਼ਬੂਰ ਕਰ ਰਹੀ ਹੈ। ਖ਼ਬਰ ਮੁਤਾਬਕ ਸੰਯੁਕਤ ਰਾਸ਼ਟਰ ਆਫ਼ਿਸ ਫ਼ਾਰ ਦਿ ਕੋਆਰਡੀਨੇਸ਼ਨ ਆਫ਼ ਹਿਊਮੈਨਟੇਰੀਅਨ ਅਫ਼ੇਅਰਜ਼ (ਓ.ਸੀ.ਐੱਚ.ਏ.) ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਲ ਦੇ ਅੱਧੇ ਤੋਂ ਵੱਧ ਸਮੇਂ ਦੌਰਾਨ ਅਫ਼ਗਾਨਿਸਤਾਨ ਨੂੰ ਲਗਭਗ […]

ਬ੍ਰਿਟੇਨ ‘ਚ ਸਿੱਖ ਵਿਅਕਤੀ ਦਾ ਪਟਕਾ ਉਤਾਰਨ ਦਾ ਦੋਸ਼ੀ ਪੁਲਿਸ ਕਰਮੀ ਬਰੀ

ਲੰਡਨ, 7 ਅਗਸਤ (ਪੰਜਾਬ ਮੇਲ)- ਉੱਤਰੀ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਪੁਲਿਸ ‘ਚ ਸਾਰਜੈਂਟ ਨੂੰ ਹਿਰਾਸਤ ਦੌਰਾਨ ਸਿੱਖ ਵਿਅਕਤੀ ਦਾ ਪਟਕਾ ਉਤਾਰਨ ਅਤੇ ਮਾੜਾ ਵਿਹਾਰ ਕਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਧਾਰਮਿਕ ਮਰਿਆਦਾ ਮੁਤਾਬਕ ਸਿਰ ਢੱਕਣ ਲਈ ਵਰਤੇ ਗਏ ਪਟਕੇ ਨੂੰ ਬਰਮਿੰਘਮ ਦੀ ਪੇਰੀ ਬਰ ਕਸਟਡੀ ‘ਚ […]

ਇਟਲੀ ਦੇ ਤੱਟ ‘ਤੇ ਦੋ ਜਹਾਜ਼ ਡੁੱਬਣ ਕਾਰਨ ਦੋ ਦੀ ਮੌਤ; ਲਗਭਗ 28 ਲਾਪਤਾ

ਇਤਾਲਵੀ ਟਾਪੂ ਲੈਂਪੇਡੁਸਾ ਨੇੜੇ ਦੋ ਜਹਾਜ਼ਾਂ ਦੇ ਪਲਟਣ ਕਾਰਨ ਘੱਟੋ-ਘੱਟ ਦੋ ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲਾਪਤਾ ਹਨ। ਵਿਦੇਸ਼ੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਟਲੀ ਦੇ ਕੋਸਟ ਗਾਰਡ ਨੇ ਐਤਵਾਰ ਨੂੰ ਕਿਹਾ ਕਿ ਜਹਾਜ਼ ਦੇ ਡੁੱਬਣ ਤੋਂ ਬਾਅਦ ਉਸ ਨੇ ਦੋ ਲਾਸ਼ਾਂ ਨੂੰ ਬਰਾਮਦ ਕੀਤਾ ਹੈ ਅਤੇ 57 ਲੋਕਾਂ ਨੂੰ ਬਚਾਇਆ ਹੈ। […]

ਨਾਮਧਾਰੀ ਸੰਗਤ ਨੇ ਉਤਸ਼ਾਹ ਨਾਲ ਮਨਾਇਆ ਠਾਕੁਰ ਦਲੀਪ ਸਿੰਘ ਦਾ 70ਵਾਂ ਜਨਮ ਦਿਹਾੜਾ

ਕਿਸੇ ਵੀ ਗਰੀਬ ਦੇ ਘਰ ਜਾ ਕੇ ਰੱਖੜੀ ਮਨਾਓ-ਠਾਕੁਰ ਦਲੀਪ ਸਿੰਘ ਦਾ ਸੰਦੇਸ਼ ਸਰੀ, 7 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਅੱਜ ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦਾ 70ਵਾਂ ਜਨਮ ਦਿਹਾੜਾ ਮਲਹੋਤਰਾ ਰਿਜ਼ੋਰਟ ਲੁਧਿਆਣਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਜਾਣਕਾਰੀ ਦਿੰਦੇ ਹੋਏ ਬੀਬੀ ਹਰਪ੍ਰੀਤ ਕੌਰ ਅਤੇ ਰਾਜਪਾਲ ਕੌਰ ਨੇ ਦੱਸਿਆ ਹੈ ਕਿ ਠਾਕੁਰ ਦਲੀਪ ਸਿੰਘ ਸਮਾਜ ਵਿੱਚੋਂ […]

ਅਦਾਲਤ ਨੇ ਲਾਰੈਂਸ ਤੇ ਗੋਲਡੀ ਦੇ ਕਰੀਬੀ ਗੈਂਗਸਟਰ ਵਿਕਰਮ ਬਰਾੜ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਫਰੀਦਕੋਟ, 6 ਅਗਸਤ (ਪੰਜਾਬ ਮੇਲ)- ਪੁਲਿਸ ਨੇ ਗੈਂਗਸਟਰ ਵਿਕਰਮ ਬਰਾੜ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਮਾਣਯੋਗ ਅਦਾਲਤ ਨੇ ਵਿਕਰਮ ਬਰਾੜ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ  ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ’ਚ ਸਾਲ 2021 ਦੌਰਾਨ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਪੁੱਛਗਿੱਛ ਲਈ ਫਰੀਦਕੋਟ […]

ਵਧਦੇ ਮੁਕੱਦਮਿਆਂ ਨਾਲ ਚੋਣ ਪ੍ਰਚਾਰ ’ਚ ਮਿਲ ਰਹੀ ਹੈ ਮਦਦ: ਡੋਨਾਲਡ ਟਰੰਪ

ਅਲਬਾਮਾ, 6 ਅਗਸਤ (ਪੰਜਾਬ ਮੇਲ)-  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਧਦੇ ਮੁਕੱਦਮਿਆਂ ਨਾਲ ਉਨ੍ਹਾਂ ਨੂੰ ਚੋਣ ਪ੍ਰਚਾਰ ਮੁਹਿੰਮ ’ਚ ਮਦਦ ਮਿਲ ਰਹੀ ਹੈ। ਉਹ ਇਨ੍ਹਾਂ ਦੋਸ਼ਾਂ ਨੂੰ ਸਨਮਾਨ ਮੈਡਲ ਦੇ ਤੌਰ ’ਤੇ ਦੇਖ ਰਹੇ ਹਨ। ਉਨ੍ਹਾਂ ਨੂੰ ਅਗਲੀ ਚੋਣ ’ਚ ਜਿੱਤ ਹਾਸਲ ਕਰਨ ਲਈ ਬਸ ਇਕ ਹੋਰ ਦੋਸ਼ ਦੀ […]

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਜੱਜ ਨੇ ਦਿੱਤੀ ਚਿਤਾਵਨੀ, ਅਗਲੀ ਪੇਸ਼ੀ 28 ਅਗਸਤ ਨੂੰ ਹੋਵੇਗੀ

ਸੈਕਰਾਮੈਂਟੋ, ਕੈਲੀਫੋਰਨੀਆ, 6 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2020 ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਉਲਟਾ ਦੇਣ ਦੀਆਂ ਕਥਿੱਤ ਕੋਸ਼ਿਸ਼ਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵਾਸ਼ਿੰਗਟਨ ਦੀ ਇਕ ਸੰਘੀ ਅਦਾਲਤ ਦੇ ਜੱਜ ਵੱਲੋਂ ਚਿਤਾਵਨੀ ਦੇ ਕੇ ਅਦਾਲਤ ਵਿਚੋਂ ਜਾਣ ਦੀ ਪ੍ਰਵਾਨਗੀ ਦੇ ਦੇਣ ਦੀ ਖਬਰ ਹੈ। ਸਾਬਕਾ ਰਾਸ਼ਟਰਪਤੀ ਦੀ ਇਕ […]