ਕੋਵਿਡ-19 ਦਾ ਨਵਾਂ ਵੇਰੀਐਂਟ ਆਇਆ ਸਾਹਮਣੇ
ਟੋਰਾਂਟੋ, 8 ਅਗਸਤ (ਪੰਜਾਬ ਮੇਲ)- ਕੋਵਿਡ-19 ਦਾ ਨਵਾਂ ਵਰੀਐਂਟ ਸਾਹਮਣੇ ਆਇਆ ਹੈ। ਇਸ ਨਾਲ ਸਾਰਿਆਂ ਨੂੰ ਇਹ ਚੇਤੇ ਰੱਖਣ ਦੀ ਲੋੜ ਹੈ ਕਿ ਕਰੋਨਾਵਾਇਰਸ ਖੁਦ ਆਪਣੇ ਵਿਚ ਬਦਲਾਅ ਲਿਆ ਸਕਦਾ ਹੈ ਤੇ ਦੁਨੀਆਂ ਭਰ ਵਿਚ ਫੈਲ ਸਕਦਾ ਹੈ, ਜਿਸ ਨਾਲ ਵੱਡੀ ਮਾਤਰਾ ਵਿਚ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ। ਇਸ ਵੇਰੀਐਂਟ ਨੂੰ ਈਜੀ.5 ਦਾ ਨਾਂ ਦਿੱਤਾ […]